2 Programs on Establishment day of Shiromani Akali dal in Amritsar | THE KHALAS TV 99ਵੇਂ ਸਥਾਪਨਾਂ ਦਿਵਸ 'ਤੇ ਅਕਾਲੀ ਦਲ ਅਤੇ ਅਕਾਲੀ ਦਲ ਟਕਸਾਲੀ ਵੱਲੋਂ ਵੱਖੋ-ਵੱਖ ਸਮਾਗ਼ਮ
ਅਕਾਲੀ ਦਲ 'ਚ ਆਈ ਗਿਰਾਵਟ ਲਈ ਬਾਦਲ ਪਰਿਵਾਰ ਜ਼ਿੰਮੇਵਾਰ-ਰਣਜੀਤ ਸਿੰਘ ਬ੍ਰਹਮਪੁਰਾ
ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹਾਲਾਤ ਡਾਵਾਂ ਡੋਲ-ਪਰਮਿੰਦਰ ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਦੀ 14 ਦਸੰਬਰ 1920 ਨੂੰ ਹੋਈ ਸੀ ਸਥਾਪਨਾ
ਸਰਦਾਰ ਸਰਮੁੱਖ ਸਿੰਘ ਚੁੰਬਲ ਬਣੇ ਸਨ ਪਾਰਟੀ ਦੇ ਪਹਿਲੇ ਪ੍ਰਧਾਨ
ਅੱਜ ਕੌਣ ਬਣੇਗਾ ਅਕਾਲੀ ਦਲ ਦਾ ਨਵਾਂ ਪ੍ਰਧਾਨ ?
ਰਣਜੀਤ ਸਿੰਘ ਬ੍ਰਹਮਪੁਰਾ
ਪ੍ਰਧਾਨ, ਅਕਾਲੀ ਦਲ ਟਕਸਾਲੀ
ਸੁਖਦੇਵ ਸਿੰਘ ਢੀਂਡਸਾ
ਸਾਬਕਾ,ਅਕਾਲੀ ਆਗੂ
We are your voice. We are for Human rights. Send your voice to us we will raise your voice. purthekhalas@gmail.com
Read news at www.thekhalastv.com

0 Comments