Advertisement

Eating meat is strictly forbidden in Sikhi

Eating meat is strictly forbidden in Sikhi ਮਾਸ ਖਾਣਾ ਸਿਖੀ ਵਿਚ ਸਖਤ ਮਨ੍ਹਾ ਹੈ ਪਰ ਅਜਕਲ ਮਾਸ ਖਾਣ ਦੇ ਹਕ ਵਿਚ ਬਹੁਤ ਪਰਚਾਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਾਨੂੰ ਇਹ ਵੀਡੀਓ ਰਿਲੀਜ਼ ਕਰਨੀ ਪੈ ਰਹੀ ਹੈ ਤਾਂ ਜੋ ਸਿਖ ਸੰਗਤਾਂ ਗੁਮਰਾਹ ਨਾ ਹੋਣ। ਮਾਸ ਦਾ ਵਿਸ਼ਾ ਬਹੁਤ ਵਿਸ਼ਾਲ ਹੈ ਜਿਸ ਕਰਕੇ ਇਸ ਵੀਡੀਓ ਵਿਚ ਸਾਰਾ ਕੁਝ ਕਵਰ ਨਹੀਂ ਕੀਤਾ ਗਿਆ ਪਰ ਅਸੀਂ ਵਧ ਤੋਂ ਵਧ ਨੁਕਤੇ ਇਸ ਵੀਡੀਓ ਵਿਚ ਕਵਰ ਕੀਤੇ ਹਨ ਅਤੇ ਜੋ ਨੁਕਤ ਰਹਿ ਗਏ ਹਨ ਜਾਂ ਜਿਨਾਂ ਨੁਕਤਿਆਂ ਬਾਰੇ ਹੋਰ ਤਫਸੀਲ ਦੀ ਲੋੜ ਹੈ, ਉਹਨਾਂ ਲਈ ਅਸੀਂ ਹੋਰ ਵੀਡੀਓ ਤਿਆਰ ਕਰਾਂਗੇ। ਆਪ ਜੀ ਤਾਂਈਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਵਧ ਤੋਂ ਵਧ ਸ਼ੇਅਰ ਕਰੋ।

ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ YouTube ਚੈਨਲ ਨੂੰ subscribe ਜ਼ਰੂਰ ਕਰੋ ਜੀ।

Consuming meat is strictly forbidden in Sikhi but nowadays a lot of preaching is being done in favour of meat-eating due to which we have been compelled to do up this video. The subject of meat eating is very big; therefore, we have not been able to cover everything in this video but we will be covering all points related to this subject in subsequent videos. Please share this video as much as possible so that people may refrain from committing the sin of killing animals for the taste of their tongue
If you have any questions or if you have any suggestions, kindly contact us at +1-647-771-5359.

Sikhi

Post a Comment

0 Comments